Books For Advance Readers – Punjabi
List of books recommended by Naad Pargaas for advance Punjabi readers
1.ਅਹਿਮਦ ਨਦੀਮ ਕਾਸਮੀ ਦੀਆਂ ਕਹਾਣੀਆਂ
2.ਅਫਜ਼ਲ ਅਹਿਸਨ ਰੰਧਾਵਾ – ਮੁੰਨਾ ਕੋਹ ਲਾਹੌਰ
3.ਅਰਨੈਸਟ ਹਮਿੰਗਵੇ – ਬੁੱਢਾ ਅਤੇ ਸਮੁੰਦਰ
4.ਅਸ਼ਵ ਘੋਸ਼ – ਬੁੱਧ ਚ੍ਰਿਤ
5.ਐਮਰਸਨ ਦੇ ਨਿਬੰਧ
6.ਬਨਗਰਵਾੜੀ – ਮਰਾਠੀ ਨਾਵਲ
7.ਭਰਥਰੀ ਹਰੀ – ਸ਼ਿੰਗਾਰ ਸ਼ੱਤਕ
8.ਭਰਥਰੀ ਹਰੀ – ਨੀਤੀ ਸ਼ੱਤਕ
9.ਭਰਥਰੀ ਹਰੀ – ਵੈਰਾਗ ਸ਼ੱਤਕ
10.ਭੁਪਿੰਦਰ ਸਿੰਘ – ਸਾਇਰਨ ਦੀ ਆਵਾਜ਼
11.ਭਾਈ ਵੀਰ ਸਿੰਘ – ਬਾਬਾ ਨੌਧ ਸਿੰਘ
12.ਭਾਈ ਵੀਰ ਸਿੰਘ – ਬਿਜੈ ਸਿੰਘ
13.ਭਾਈ ਵੀਰ ਸਿੰਘ – ਲਹਿਰ ਹੁਲਾਰੇ
14.ਭਾਈ ਵੀਰ ਸਿੰਘ – ਲਹਿਰਾਂ ਦੇ ਹਾਰ
15.ਭਾਈ ਵੀਰ ਸਿੰਘ – ਮਟਕ ਹੁਲਾਰੇ
16.ਭਾਈ ਵੀਰ ਸਿੰਘ – ਰਾਣਾ ਭੰਬੋਰ
17.ਭਾਈ ਵੀਰ ਸਿੰਘ – ਰਾਣਾ ਸੂਰਤ ਸਿੰਘ
18.ਭਾਈ ਵੀਰ ਸਿੰਘ – ਸਤਵੰਤ ਕੌਰ
19.ਭਾਈ ਵੀਰ ਸਿੰਘ – ਸੁੰਦਰੀ
20.ਭਾਸ ਦੇ ਨਾਟਕ
21.ਬਾਣ ਭੱਟ – ਕਦੰਬਰੀ
22.ਡਾ. ਬਲਬੀਰ ਸਿੰਘ – ਕਲਮ ਦੀ ਕਰਾਮਾਤ
23.ਡਾ. ਬਲਬੀਰ ਸਿੰਘ – ਲੰਮੀ ਨਦਰ
24.ਡਾ. ਬਲਬੀਰ ਸਿੰਘ – ਸ਼ੁੱਧ ਸਰੂਪ
25.ਡਾ. ਜੋਸ਼ੀ (ਅਨੁ.) – ਧਮਪਦ
26.ਗੋਰਕੀ – ਕਹਾਣੀਆਂ
27.ਗੁਲਜ਼ਾਰ – ਰਾਵੀ ਪਾਰ ਤੇ ਹੋਰ ਕਹਾਣੀਆਂ
28.ਗੁਰਬਖਸ਼ ਸਿੰਘ ਪ੍ਰੀਤਲੜੀ – ਇਸ਼ਕ਼ ਜਿੰਨ੍ਹਾਂ ਦੇ ਹੱਡੀਂ ਰਚਿਆ
29.ਗੁਰਬਖਸ਼ ਸਿੰਘ ਪ੍ਰੀਤਲੜੀ – ਮੇਰੀਆਂ ਅਭੁੱਲ ਯਾਦਾਂ
30.ਹਰਭਜਨ ਸਿੰਘ – ਅਧਰੈਣੀ
31.ਹਰਕੀਰਤ ਸਿੰਘ – ਯਾਦਾਂ ਗੰਜੀ ਬਾਰ
32.ਹਰਮਨ ਹੈਸ – ਡੈਮੀਆਨ
33.ਹਰਮਨ ਹੈਸ – ਸਿਧਾਰਥ
34.ਹਰਪਾਲ ਸਿੰਘ ਪੰਨੂ – ਗੋਤਮ ਤੋਂ ਤਾਸਕੀ ਤੱਕ
35.ਇੰਦਰ ਸਿੰਘ ਖਾਮੋਸ਼ – ਕੁਠਾਲੀ ਪਿਆ ਸੋਨਾ
36.ਇੰਦਰ ਸਿੰਘ ਖਾਮੋਸ਼ – ਕਾਫਰ ਮਸੀਹਾ
37.ਇੰਦਰ ਸਿੰਘ ਖਾਮੋਸ਼ – ਸਮੁੰਦਰੀ ਕਬੂਤਰੀ
38.ਕ੍ਰਿਸ਼ਨਾ ਕ੍ਰਿਪਲਾਨੀ – ਟੈਗੋਰ ਦੀ ਜੀਵਨੀ
39.ਮਿਖਾਇਲ ਨਈਮ਼ੀ – ਮੀਰਦਾਦ ਦੀ ਪੁਸਤਕ
40.ਸਿਰਦਾਰ ਕਪੂਰ ਸਿੰਘ – ਬਹੁ ਵਿਸਥਾਰ
41.ਸਿਰਦਾਰ ਕਪੂਰ ਸਿੰਘ – ਪੁਨਦ੍ਰੀਕ
42.ਸਿਰਦਰ ਕਪੂਰ ਸਿੰਘ – ਸਪਤ ਸ੍ਰਿੰਗ
43.ਸਿਰਦਰ ਕਪੂਰ ਸਿੰਘ – ਸਾਚੀ ਸਾਖੀ
44.ਵਿਕਟਰ ਹਿਊਗੋ – ਦੁਖੀਏ
45.ਵਿਕਟਰ ਹਿਊਗੋ – ਮਾਂ
46.ਵਿਕਟਰ ਹਿਊਗੋ – ਪਤਝੜ ਦੇ ਪੰਛੀ, ਅਨੁ. ਨਾਨਕ ਸਿੰਘ
47.ਵਿਸ਼ਵ ਜਯੋਤੀ ਧੀਰ – ਆਖਿਰ ਸਿਕੰਦਰ ਜਿੱਤ ਗਿਆ
48.ਜੋਗਿੰਦਰ ਸਿੰਘ ਕੈਰੋਂ – ਨਾਦ ਬਿੰਦ
49.ਜਸਵੰਤ ਸਿੰਘ ਨੇਕੀ – ਗੀਤ ਮੇਰਾ ਸੋਹਲਾ ਤੇਰਾ
50.ਜਸਵੰਤ ਸਿੰਘ ਨੇਕੀ – ਸਦਾ ਵਿਗਾਸ
51.ਜਾਤਕ ਕਥਾਵਾਂ
52.ਖਲੀਲ ਜਿਬਰਾਨ – ਪੈਗੰਬਰ
53.ਕਰਤਾਰ ਸਿੰਘ ਦੁੱਗਲ – ਕਰਾਮਾਤ
54.ਕਾਲੀਦਾਸ – ਸ਼ਕੁੰਤਲਾ
55.ਕੇ. ਪੋਸਤੋਵਸਕੀ – ਸੁਨਹਿਰਾ ਗੁਲਾਬ
56.ਮਨਮੋਹਨ ਬਾਵਾ – ਅਜਾਤ ਸੁੰਦਰੀ
57.ਮਨਮੋਹਨ ਬਾਵਾ – ਅਫਗਾਨਿਸਤਾਨ ਦੀ ਉਰਸਲਾ
58.ਮਨਮੋਹਨ ਬਾਵਾ – ਯੁੱਧ ਨਾਦ
59.ਮੋਹਨ ਸਿੰਘ – ਸਾਵੇ ਪੱਤਰ
60.ਮੋਪਾਸਾਂ ਦੀਆਂ ਕਹਾਣੀਆ.
61..ਪੰਨਾ ਲਾਲ ਪਟੇਲ – ਜੀਵੀ
62.ਪਰਮਿੰਦਰ ਸੋਢੀ – ਤਾਓਵਾਦ ਦਰਸ਼ਨ
63.ਪਰਮਵੀਰ ਸਿੰਘ – ਸੁਰਤਿ ਦੀ ਲੋਅ
64.ਪਰਮਵੀਰ ਸਿੰਘ – ਅੰਮ੍ਰਿਤ ਵੇਲਾ
65.ਪ੍ਰੋ. ਪੂਰਨ ਸਿੰਘ – ਅਨੀਲਕਾ
66.ਪ੍ਰੋ. ਪੂਰਨ ਸਿੰਘ -ਦਸ ਗੁਰ ਦਰਸ਼ਨ
67.ਪ੍ਰੋ. ਪੂਰਨ ਸਿੰਘ – ਗੱਦ ਕਾਵਿ ਦੀਆਂ ਸੱਤ ਖਾਰੀਆਂ
68.ਪ੍ਰੋ. ਪੂਰਨ ਸਿੰਘ – ਜਿਨਕੇ ਚੋਲੇ ਰਤੜੇ
69.ਪ੍ਰੋ. ਪੂਰਨ ਸਿੰਘ – ਜ਼ਿੰਦਗੀ ਦੇ ਰਾਹਾਂ ਤੇ
70.ਪ੍ਰੋ. ਪੂਰਨ ਸਿੰਘ – ਕੰਨਿਆਂ ਦਾਨ ਤੇ ਹੋਰ ਲੇਖ
71.ਪ੍ਰੋ. ਪੂਰਨ ਸਿੰਘ – ਖੁੱਲੇ ਲੇਖ
72.ਪ੍ਰੋ. ਪੂਰਨ ਸਿੰਘ – ਪੂਰਬੀ ਕਵਿਤਾ ਦੀ ਆਤਮਾ
73.ਪ੍ਰੋ. ਪੂਰਨ ਸਿੰਘ – ਸਵਾਮੀ ਰਾਮ ਤੀਰਥ
74.ਥੋਮਸ ਹਾਰਡੀ – ਜੂਡ
75.ਥੋਮਸ ਹਾਰਡੀ – ਟੈਸ
76.ਥੋਰੋ – ਵਾਲਡਨ
77.ਤੁਰਗਨੇਵ – ਪੂਰਬਲੀ ਸੰਧਿਆ
78.ਤੁਰਗਨੇਵ – ਵਹਿਣ ਬਹਾਰਾਂ ਦੇ
79.ਤੁਰਗਨੇਵ – ਪੱਥਰ
80.ਰਬਿੰਦਰ ਨਾਥ ਟੈਗੋਰ – ਇੱਕੀ ਕਹਾਣੀਆਂ
81.ਰਬਿੰਦਰ ਨਾਥ ਟੈਗੋਰ – ਸੁਨਹਿਰੀ ਨੋਕਾ
82.ਰਬਿੰਦਰ ਨਾਥ ਟੈਗੋਰ – ਗੀਤਾਂਜਲੀ
83.ਰਮਨ ਮਹਾਂਰਿਸ਼ੀ ਜੀਵਨੀ
84.ਰਸੂਲ ਹਮਜਾਤੋਵ – ਮੇਰਾ ਦਾਗਿਸਤਾਨ
85.ਸੂਬਾ ਸਿੰਘ (ਅਨੁ.) – ਸਰਮਦ ਦੀਆਂ ਰੁਬਾਈਆਂ
86.ਸ਼ੇਖ ਸਾਆਦੀ – ਬੋਸਤਾਂ
87.ਸ਼ੇਖ ਸਾਆਦੀ – ਗੁਲਸਿਤਾਂ
88.ਟਾਲਸਟਾਏ – ਕਹਾਣੀਆਂ
89.ਟਾਲਸਟਾਏ – ਕਜ਼ਾਕ
NOTE – ਵਿਦਿਆਰਥੀ ਵਿਸ਼ਵ ਸਾਹਿਤ ਅਤੇ ਦਰਸ਼ਨ ਨਾਲ ਸਾਂਝ ਪਾਉਣ I
ਗੁਰਮਤਿ ਅਤੇ ਸਿਖ ਇਤਿਹਾਸ ਦੇ ਡੂੰਗੇ ਅਧਿਐਨ ਲਈ ਵਿਦਿਆਰਥੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਸਿਖਣ
ਇਸ ਮਕਸਦ ਲਈ ਵਿਦਿਆਰਥੀ ਨਾਦ ਪ੍ਰਗਾਸੁ ਦੀਆਂ ਕਲਾਸਾਂ ਵਿਚ ਸ਼ਾਮਿਲ ਹੋ ਸਕਦੇ ਹਨ