ਧਰਮ ਦਾ ਪ੍ਰਪੰਚ-ਵਿਗਿਆਨ
ਡਗਲਸ ਐਲਨ ਸੁਰਿੰਦਰ ਸਿੰਘ ਧਰਮ-ਅਧਿਐਨ ਦੇ ਵਿਦਵਾਨ ਅਕਸਰ ‘ਧਰਮ ਦੇ ਪ੍ਰਪੰਚ-ਵਿਗਿਆਨ’ ਨੂੰ ਵੀਹਵੀਂ ਸਦੀ ਦੀਆਂ ਧਰਮ-ਅਧਿਐਨ ਦੀਆਂ ਪ੍ਰਮੁੱਖ ਪਹੁੰਚਾਂ ਅਤੇ ਅਨੁਸ਼ਾਸਨ ਜਿਵੇਂ ਕਿ ‘ਧਰਮ ਦਾ ਇਤਿਹਾਸ’, ‘ਧਰਮ ਦਾ ਮਾਨਵ-ਵਿਗਿਆਨ’, ‘ਧਰਮ ਦਾ ਮਨੋਵਿਗਿਆਨ’, ‘ਧਰਮ ਦਾ ਸਮਾਜ-ਸ਼ਾਸਤਰ’ ਜਾਂ ‘ਧਰਮ ਦਾ ਦਰਸ਼ਨ-ਸ਼ਾਸਤਰ’, ਆਦਿ ਬਾਰੇ ਸ਼ਾਇਦ ਕੁਝ ਸੂਝ ਜ਼ਰੂਰ ਹੋਵੇਗੀ ਭਾਵੇਂ ਕਿ ਉਹਨਾਂ ਦੇ ਇਸ ਸੰਬੰਧੀ ਕੁਝ ਬੁਨਿਆਦੀ ਵਿਚਾਰ […]
ਧਰਮ ਦਾ ਪ੍ਰਪੰਚ-ਵਿਗਿਆਨ Read More »
