₹500.00 ₹400.00
Author: ਡਾ. ਵਿਕਰਮ ਸਿੰਘ
Publisher: Naad Pargaas
Hardcover: Pages 270
Language: Punjabi
Edition: 2nd (2017)
ISBN-10: 0- 9946104-0- 8
ISBN-13: 9 780994 610409
10 in stock
₹500.00 ₹400.00
Author: ਡਾ. ਵਿਕਰਮ ਸਿੰਘ
Publisher: Naad Pargaas
Hardcover: Pages 270
Language: Punjabi
Edition: 2nd (2017)
ISBN-10: 0- 9946104-0- 8
ISBN-13: 9 780994 610409
10 in stock
About the Author
ਏਕੰਕਾਰ ਨਿਰੰਕਾਰ ਅਨੰਤ ਸਚ ਦੇ ਸੰਪੂਰਣ ਸਰੂਪ ਨੂੰ ਜਾਨਣ ਲਈ ਅਤੇ ਜੀਵਨ ਦੇ ਅਸਲੀ ਮਨੋਰਥ ਵਾਲਾ ਸਚਿਆਰ ਮਨੁਖ ਬਨਣ ਲਈ, ਇਸ ਧਰਤੀ ਉੱਤੇ ਅਜੇ ਤਕ ਜਿੰਨੇ ਵੀ ਦਰਸ਼ਨ ਪਾਪ੍ਰਤ ਹਨ ਉਹਨਾਂ ਵਿੱਚੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਜ ਜਪੁ ਸਰਬ-ਉਚ ਸਚ ਦਰਸ਼ਨ ਹੈ। ਇਸ ਵਿੱਚ ਪੂਰਾ ਸਚ, ਪੂਰੇ ਸਚ ਦਾ ਗਿਆਨ, ਪੂਰੇ ਸਚ ਦਾ ਨਾਮ, ਪੂਰੇ ਸਚ ਦੀ ਪਾਪ੍ਰਤੀ ਤੇ ਪੂਰੇ ਸਚ ਵਾਲਾ ਜੀਵਨ ਵਰਨਣ ਕੀਤਾ ਹੋਇਆ ਹੈ।ਇਹ ਪੂਰਨ ਸਚ ਦਰਸ਼ਨ ਹੈ। ਇਹ ੴ ਦਰਸ਼ਨ ਹੈ। ਏਕ, ਏਕੰਕਾਰ ਸਤ, ਵਿੱਚ ਹੀ ਉਸ ਦੀ ਆਪਣੇ ਵਿਚੋ ਪੈਦਾ ਕੀਤੀ ਹੋਈ ਸਾਰੀ ਬੇਸ਼ੁਮਾਰੀ ਸ੍ਰਿਸ਼ਟੀ ਹੈ।
ਸਾਰੀਆਂ ਬਹੁ-ਗਿਣਤੀ ਘਟਨਾਵਾਂ ਤੇ ਕਿਰਿਆਵਾਂ ਵਿਸ਼ਾਲ ਸਮੇਂ ਤੇ ਸਥਾਨ ਵਿੱਚ ਸੀਮਿਤ ਹਨ, ਸਮੇਂ ਤੇ ਸਥਾਨ ਦੇ ਕਲਾਵੇ ਵਿੱਚ ਜੋ ਕੁੱਝ ਵੀ ਸਮੁੱਚੇ ਰੂਪ ਵਿੱਚ ਹੈ, ਉਹ ਸਭ ਕੁੱਝ ਇਕ ਅਨੰਤ ਨਿਰੰਕਾਰ ਪਰਮ ਸਤ ਵਿਚ ਹੈ, ਉਸ ਦਾ ਅੰਸ਼ ਹੈ ਤੇ ਉਸ ਦਾ ਪੈਦਾ ਕੀਤਾ ਹੋਇਆ ਰੂਪ ਹੈ ਸਥੂਲ ਸਰਗੁਣ ਸਰੂਪ ਹੈ। ਇਸ ਦਰਸ਼ਨ ਅਨੁਸਾਰ: ਸਭ ਕੁਝ ਇਕ ਵਿੱਚੋਂ, ਇਕ ਦੇ ਹੁਕਮ ਨਾਲ, ਪੈਦਾ ਹੋਇਆ ਹੈ ਅਤੇ ਉਸ ਇਕ ਵਿੱਚ ਹੀ ਉਸ ਦੇ ਹੁਕਮ ਅਨੁਸਾਰ ਰਹਿੰਦਾ ਹੋਇਆ ਅੰਤ ਨੂੰ ਸਮਾਂ ਜਾਦਾ ਹੈ।ਅਨੰਤ ਏਕ ਵਿਚ ਵਾਪਸ ਲੋਅ ਹੋ ਜਾਦਾ ਹੈ। ਇਸ ਵਿਸਮਾਦੀ ਸਚੀ ਕਿਰਿਆ, ਅਨਾਦਿ ਤੋਂ ਅਨੰਤ ਤੱਕ, ਨਵੇਂ ਨਵੇਂ ਰੂਪਾਂ ਵਿਚ ਅਨੰਤ ਵਾਰ ਹੋ ਰਹੀ, ਚਲ ਰਹੀ ਹੈ। ਇਹ ਅਲਲ-ਨਿ-ੋਨੲ-ਸਿਮ, ਫੳਨੲਨਮੋਨਸਿਮ ਹੈ। ਇਹ ੴ (ਏਕ ੳਅੰਕਾਰ) ਦਰਸ਼ਨ ਹੈ। ਜੋ ਅਗੰਮ ਅਪਾਰ ਦਰਸ਼ਨ (ੰੲਗੳ ਫਹਲਿੋਸੋਪਹੇ) ਇਸ ਜਪੁ ਵਿੱਚ ਹੈ ਇਸ ਦਾ ਸਾਨੀ, ਬਰਾਬਰ ਦਾ, ਦਰਸ਼ਨ ਅਜੇ ਤਕ ਇਸ ਧਰਤੀ ੳੁੱਤੇ ਹੋਰ ਕੋਈ ਨਹੀ ਮਿਲਦਾ, ਅਜੇ ਤੱਕ ਤਾਂ ਨਹੀ ਮਿਲਿਆ। ਇਹ ਸਚ ਹੈ।ਏਕੰਕਾਰ ਨਿਰੰਕਾਰ ਅਨੰਤ ਸਚ ਦੇ ਸੰਪੂਰਣ ਸਰੂਪ ਨੂੰ ਜਾਨਣ ਲਈ ਅਤੇ ਜੀਵਨ ਦੇ ਅਸਲੀ ਮਨੋਰਥ ਵਾਲਾ ਸਚਿਆਰ ਮਨੁਖ ਬਨਣ ਲਈ, ਇਸ ਧਰਤੀ ਉੱਤੇ ਅਜੇ ਤਕ ਜਿੰਨੇ ਵੀ ਦਰਸ਼ਨ ਪਾਪ੍ਰਤ ਹਨ ਉਹਨਾਂ ਵਿੱਚੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਜ ਜਪੁ ਸਰਬ-ਉਚ ਸਚ ਦਰਸ਼ਨ ਹੈ। ਇਸ ਵਿੱਚ ਪੂਰਾ ਸਚ, ਪੂਰੇ ਸਚ ਦਾ ਗਿਆਨ, ਪੂਰੇ ਸਚ ਦਾ ਨਾਮ, ਪੂਰੇ ਸਚ ਦੀ ਪਾਪ੍ਰਤੀ ਤੇ ਪੂਰੇ ਸਚ ਵਾਲਾ ਜੀਵਨ ਵਰਨਣ ਕੀਤਾ ਹੋਇਆ ਹੈ।ਇਹ ਪੂਰਨ ਸਚ ਦਰਸ਼ਨ ਹੈ। ਇਹ ੴ ਦਰਸ਼ਨ ਹੈ। ਏਕ, ਏਕੰਕਾਰ ਸਤ, ਵਿੱਚ ਹੀ ਉਸ ਦੀ ਆਪਣੇ ਵਿਚੋ ਪੈਦਾ ਕੀਤੀ ਹੋਈ ਸਾਰੀ ਬੇਸ਼ੁਮਾਰੀ ਸ੍ਰਿਸ਼ਟੀ ਹੈ। ਸਾਰੀਆਂ ਬਹੁ-ਗਿਣਤੀ ਘਟਨਾਵਾਂ (ੲਵੲਨਟਸ) ਤੇ ਕਿਰਿਆਵਾਂ ਵਿਸ਼ਾਲ ਸਮੇਂ ਤੇ ਸਥਾਨ ਵਿੱਚ ਸੀਮਿਤ ਹਨ, ਸਮੇਂ ਤੇ ਸਥਾਨ ਦੇ ਕਲਾਵੇ ਵਿੱਚ ਜੋ ਕੁੱਝ ਵੀ ਸਮੁੱਚੇ ਰੂਪ ਵਿੱਚ ਹੈ, ਉਹ ਸਭ ਕੁੱਝ ਇਕ ਅਨੰਤ ਨਿਰੰਕਾਰ ਪਰਮ ਸਤ ਵਿਚ ਹੈ, ਉਸ ਦਾ ਅੰਸ਼ ਹੈ ਤੇ ਉਸ ਦਾ ਪੈਦਾ ਕੀਤਾ ਹੋਇਆ ਰੂਪ ਹੈ ਸਥੂਲ ਸਰਗੁਣ ਸਰੂਪ ਹੈ। ਇਸ ਦਰਸ਼ਨ ਅਨੁਸਾਰ: ਸਭ ਕੁਝ ਇਕ ਵਿੱਚੋਂ, ਇਕ ਦੇ ਹੁਕਮ ਨਾਲ, ਪੈਦਾ ਹੋਇਆ ਹੈ ਅਤੇ ਉਸ ਇਕ ਵਿੱਚ ਹੀ ਉਸ ਦੇ ਹੁਕਮ ਅਨੁਸਾਰ ਰਹਿੰਦਾ ਹੋਇਆ ਅੰਤ ਨੂੰ ਸਮਾਂ ਜਾਦਾ ਹੈ।ਅਨੰਤ ਏਕ ਵਿਚ ਵਾਪਸ ਲੋਅ ਹੋ ਜਾਦਾ ਹੈ। ਇਸ ਵਿਸਮਾਦੀ ਸਚੀ ਕਿਰਿਆ, ਅਨਾਦਿ ਤੋਂ ਅਨੰਤ ਤੱਕ, ਨਵੇਂ ਨਵੇਂ ਰੂਪਾਂ ਵਿਚ ਅਨੰਤ ਵਾਰ ਹੋ ਰਹੀ, ਚਲ ਰਹੀ ਹੈ। ਇਹ ਅਲਲ-ਨਿ-ੋਨੲ-ਸਿਮ, ਫੳਨੲਨਮੋਨਸਿਮ ਹੈ। ਇਹ ੴ (ਏਕ ੳਅੰਕਾਰ) ਦਰਸ਼ਨ ਹੈ। ਜੋ ਅਗੰਮ ਅਪਾਰ ਦਰਸ਼ਨ (ੰੲਗੳ ਫਹਲਿੋਸੋਪਹੇ) ਇਸ ਜਪੁ ਵਿੱਚ ਹੈ ਇਸ ਦਾ ਸਾਨੀ, ਬਰਾਬਰ ਦਾ, ਦਰਸ਼ਨ ਅਜੇ ਤਕ ਇਸ ਧਰਤੀ ੳੁੱਤੇ ਹੋਰ ਕੋਈ ਨਹੀ ਮਿਲਦਾ, ਅਜੇ ਤੱਕ ਤਾਂ ਨਹੀ ਮਿਲਿਆ। ਇਹ ਸਚ ਹੈ।
ਡਾ. ਵਿਕਰਮ ਸਿੰਘ ਇਕ ਪ੍ਰਬੰਧ ਅਧਿਆਪਕ ਅਤੇ ਗੂੜ੍ਹ ਵਿਆਖਿਆਕਾਰ ਹੋਏ ਹਨ। ਉਹ ਫਿਰੋਜਪੋਰ ਤੋਂ ਬੀ.ਏ. (1969) ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਐੱਮ.ਏ. ਦਰਸ਼ਨ ਸ਼ਾਸ਼ਤਰ ਲਈ ਗਾਜ਼ੀਆਬਾਦ ¬(ਮੇਰਠ ਯੂਨੀਵਰਸਿਟੀ) ਵਿਖੇ ਚਲੇ ਗਏ ਅਤੇ ਇਸ ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮ. ਲਿਟ ਦੀ ਡਿਗਰੀ ਠਹੲ ੀਦੲੳ ੋਡ ਘੋਦ ਨਿ ਸ਼ਕਿਹਸਿਮ ਵਿਸ਼ੇ ‘ਤੇ ਪ੍ਰਪਤ ਕੀਤੀ ਅਤੇ ਬਾਅਦ ਵਿੱਚ ਆਪ ਨੇ ਪੰਜਾਬੀ ਯੂਨੀਵਰਸਿਟੀ, ਚੰਡੀਗੜ੍ਹ ਦੇ ਦਰਸ਼ਨ ਸ਼ਾਸਤਰ ਵਿਭਾਗ ਤੋਂ ਅ ਛਰਟਿਚਿੳਲ ੳਨਦ ਛੋਮਪੳਰੳਟਵਿੲ ਸ਼ਟੁਦੇ ੋਡ ਟਹੲ ਂੳਟੁਰੲ ੳਨਦ ੰੲੳਨਨਿਗ ੋਡ ਠਹੲੋਲੋਗਚਿੳਲ ਸ਼ਟੳਟੲਮੲਨਟਸ ਡਰੋਮ ਛੋਗਨਟਿਵਿੲ ੳਨਦ ਂੋਨ-ਚੋਗਨਟਿਵਿੲ ਸ਼ਟੳਨਦਸਪੋਨਿਟਸ ੋਡ ੍ਰੲਲਗਿੋਿੁਸ ਲ਼ੳਨਗੁੳਗੲ (1993) ਵਿਸ਼ੇ ਉਪਰ ਖੌਜ ਪ੍ਰਬੰਧ ਲਿਖ ਕੇ ਡਾਕਟਰੇਟ ਦੀ ਉਪਾਧੀ ਹਾਸਲ ਕੀਤੀ।
ਇਸ ਤੋਂ ਇਲਾਵਾ ਉਹ ਸੰਸਕ੍ਰਿਤ, ਅਰਬੀ, ਫ਼ਾਰਸੀ ਅਤੇ ਪ੍ਰਾਕ੍ਰਿਤ ਭਾਸ਼ਾਵਾ ਦੇ ਵੀ ਗਿਆਤਾ ਸਨ।ਆਪ ਗੁਰਮਤਿ ਕਾਲਜ, ਪਟਿਆਲਾ ਵਿਖੇ ਦਸੰਬਰ 3,1977 ਨੂੰ ਬਤੌਰ ਲੈਕਚਰਾਰ ਨਿਯੁਕਤ ਹੋਏ ਅਤੇ ਆਪਣੀ ਸੇਵਾ ਮੁਕਤੀ (2005) ਤੱਕ ਇਸੇ ਕਾਲਜ ਵਿਖੇ ਦਰਸ਼ਨ ਅਤੇ ਸਿੱਖ ਅਧਿਐਨ ਦੇ ਅਧਿਆਪਕ ਵਜੋਂ ਕਾਰਜਸ਼ੀਲ ਰਹੇ। ਕਵਿਤਾਵਾਂ ਦੀ ਇੱਕ ਪੁਸਤਕ ਤੋਂ ਇਲਾਵਾ ਆਪ ਦੇ 11 ਖੋਜ ਪੱਤਰ ਵੱਖ-ਵੱਖ ਜਰਨਲਾਂ ਵਿਚ ਛਪ ਚੁੱਕੇ ਹਨ।ਹੋਰ ਲਿਖਤਾਂ (ਛਪਾਈ ਅਧੀਨ )• ਏਕ ੳਅੰਕਾਰ ਦਰਸ਼ਨ (ਜਿਲਦ 1)ਵਿਆਖਿਆ ਮੂਲ ਮੰਤਰਏਕ ੳਅੰਕਾਰ ਦਰਸ਼ਨ (ਜਿਲਦ 2) ਲੇਖ ਸੰਗ੍ਰਿਹਡਾ. ਵਿਕਰਮ ਸਿੰਘ ਦੁਆਰਾ ਕੀਤੀ ਗੁਰਬਾਣੀ ਵਿਆਖਿਆ ਬਾਣੀ ਅਰਥਾਂ ਦੇ ਇਤਿਹਾਸ ਵਿਚ ਇਕ ਨਵਾਂ ਤੇ ਗੰਭੀਰ ਅਧਿਆਇ ਆਰੰਭ ਕਰਦੀ ਹੈ। ਉਹ ਆਪਣੇ ਦੁਆਰਾ ਕੀਤੇ ਦੋ ਕਾਰਜਾਂ ਨੂੰ ਹੀ ਸੰਪੂਰਨ ਮੰਨਦੇ ਸਨ ਇਕ ਸੀ ਮੂਲ ਮੰਤਰ ਸਿਮਰਣ ਪਰਵਾਣੈ ਅਤੇ ਦੁਸਰਾ ਜਪੁ ਨੀਸਾਣੁ। ਜਪੁ ਜੀ ਦਾ ਇਹ ਟੀਕਾ ਉਨ੍ਹਾਂ ਨੇ 1998 ਵਿੱਚ ਸੁਰੂ ਕੀਤਾ ਸੀ, ਜਿਸ ਨੂੰ ਉਨ੍ਹਾਂ ਨੇ 2015 ਦੇ ਮੁੱਢਲੇ ਮਹੀਨਿਆਂ ਵਿਚ ਸਿਰੇ ਚਾੜਿਆ ਸੀ। ਜ਼ਿਕਰਯੋਗ ਹੈ ਕਿ ਜਪੁ ਵਿਆਕਰਨ ਦੀ ਮੁੱਢਲੀ ਕਾਪੀ ਉਨ੍ਹਾਂ ਪ੍ਰੋ. ਸਾਹਿਬ ਸਿੰਘ ਦੀ ਅਗਵਾਈ ਵਿਚ 1972-73 ਵਿਚ ਹੀ ਤਿਆਰ ਕਰ ਲਈ ਸੀ। ਉਨ੍ਹਾਂ ਦੀ ਗੁਰਬਾਣੀ ਵਿਆਖਿਆਕਾਰੀ ਦਾ ਇਕ ਅਹਿਮ ਭਾਗ ਦਾਰਸ਼ਨਿਕ ਵਿਆਖਿਆ ਹੈ। ਜਪੁ ਦੇ ਹਰੇਕ ਸਲੋਕ/ਪਉੜੀ ਦੀ ਵਿਆਖਿਆ-ਬਣਤਰ ਵਿਚ ਇਕ ਅੰਸ਼ ‘ਸ਼ਬਦ ਦਰਸ਼ਨ’ ਹੈ। ਇਸ ਸਿਰਲੇਖ ਹੇਠ ਸਬੰਧਿਤ ਪਉੜੀ/ਪਦ ਦੀ ਦਾਰਸ਼ਨਿਕ ਵਿਆਖਿਆ ਕੀਤੀ ਗਈ ਹੈ।
ਸਬੰਧਿਤ ਪਉੜੀ/ਪਦ ਦੀ ਦਾਰਸ਼ਨਿਕ ਦੀ ਕੇਂਦਰੀ ਤੁਕ (ਰਹਾਉ ਵਾਂਗ) ਪਛਾਣ ਦੇ ਉਸ ਦਾ ਸਿਰਲੇਖ ਬਣਾਇਆ ਗਿਆ ਹੈ, ਫਿਰ ਉਸਨੂੰ ਕੇਂਦਰ ਵਿਚ ਰੱਖ ਕੇ, ਸਾਰੇ ਬੰਦ ਦਾ ਦਰਸ਼ਨ ਸਮਝਣ ਦੀ ਕੋਸ਼ਿਸ ਕੀਤੀ ਹੈ। ਡਾ. ਵਿਕਰਮ ਸਿੰਘ ਦੇ ਸ਼ਬਦਾ ਵਿਚ ਏਹ ‘ਏਕ ੳਅੰਕਾਰ ਦਰਸ਼ਨ’ ਹੈ। ਜਪੁ ਜੀ ਦੀ ਵਿਆਖਿਆ ਦਾ ਪੂਰਾ ਨਾਂ ਵੀ ‘ਏਕ ੳਅੰਕਾਰ ਦਰਸ਼ਨ- ਜਪੁ ਨੀਸਾਣੁ’ ਹੈ। ਸੋ ਇਸ ਹਵਾਲੇ ਵਿਚ ਉਨਾਂ ਦੀ ਵਿਸ਼ੇਸ਼ ਦੇਣ ਗੁਰਬਾਣੀ ਦਰਸ਼ਨ ਦੀ ਵਿਆਖਿਆ ਹੈ। ਉਨ੍ਹਾਂ ਅਨੁਸਾਰ ਗੁਰਬਾਣੀ ਦਰਸ਼ਨ, ਇਕ ਸੁਤੰਤਰ, ਪਰੀਪੂਰਨ, ਸਵੈ-ਸਿੱਧ ਤੇ ਮੁਕੰਮਲ ਦਰਸ਼ਨ ਹੈ। ਡਾ. ਸਾਹਿਬ ਨੇ ਇਸ ਦਾਰਸ਼ਨਿਕ ਨਾਮਕਰਨ ਲਈ ਗੰਭੀਰ ਅਧਿਐਨ ਉਪਰੰਤ ‘ਏਕ ੳਅੰਕਾਰ ਦਰਸ਼ਨ’(ਫੳਨੲਨਮੋਨਸਿਮ) ਨਾਮ ਸੁਝਾਇਆ ਹੈ।
ਵਧੇਰੇ ਵਿਦਵਾਨ ਸਿੱਖ ਦਰਸ਼ਨ ਦੇ ਦਾਰਸ਼ਨਿਕ ਲੱਛਣ ੰੋਨੋਟਹੲਸਿਮ ਨਾਲ ਮਿਲਦੇ ਹਨ। ਪਰ ਡਾ. ਸਾਹਿਬ ਨੇ ਗੰਭੀਰ ਚਿੰਤਨ ਉਪਰੰਤ ਸਿੱਖ ਦਰਸ਼ਨ ਦਾ ਸੁਤੰਤਰ ਦਾਰਸ਼ਨਿਕ ਨਾਮਕਰਨ ਏਕ ੳਅੰਕਾਰ ਦਰਸ਼ਨ ਕੀਤਾ ਹੈ, ਜਿਸ ਦਾ ਮੋਲਿਕ ਦਾਰਸ਼ਨਿਕ ਚਿੰਨ੍ਹ ੴ ਹੈ। ਇਸ ਦਾ ਭਾਵ ਹੈ ‘ਸਭ ਕੁਝ ਇਕ ਵਿਚ’ ਹੈ। ਇਸ ਹਥਲੇ ਕਾਰਜ ਵਿਚ ਪਾਠਕ ਖੰਡਨ-ਮੰਡਨ ਦਾ ਪ੍ਰਭਾਵ ਮਹਿਸੂਸ ਨਹੀ ਕਰਨਗੇ। ਡਾ. ਵਿਕਰਮ ਸਿੰਘ ਲਗਾਤਾਰ ਮੂਲ ਵਿਸ਼ੇ ੳੁੱਤੇ ਆਪਣੀ ਇਕਾਗਰਤਾ ਬਣਾਈ ਰੱਖਦੇ ਹਨ। ਸਿੱਟੇ ਵਜੋਂ ਸਾਰਾ ਥੀਸਿਸ ਸਪੱਸ਼ਟ ਰੂਪ ਨਾਲ ਇਕ ਸਥਾਪਨਾ ਵੱਲ ਵੱਧਦਾ ਨਜ਼ਰ ਆਉਂਦਾ ਹੈ।
ਡਾ. ਵਿਕਰਮ ਸਿੰਘ ਦੀ ਸ਼ਾਤ ਅਤੇ ਤਪੱਸਵੀ ਸ਼ਖਸੀਅਤ ਨਿਸ਼ਚਿਤ ਰੂਪ ਨਾਲ ਸਿੱਖ ਅਧਿਐਨ ਦੇ ਖੋਜਾਰਥੀਆਂ/ਵਿਦਿਆਰਥੀਆਂ ਅਤੇ ਵਿਦਵਾਨਾਂ ਲਈ ਇਕ ਆਰਦਸ਼ਕ ਪ੍ਰਤਿਮਾਨ ਸਿਰਜਦੀ ਨਜ਼ਰ ਆਉਦੀ ਹੈ।
Weight | 400 g |
---|---|
Dimensions | 200 × 200 × 100 cm |
Pages | 270 |
Reviews
There are no reviews yet.