List of books recommended by Naad Pargaas for advance Punjabi readers.
1.ਅਹਿਮਦ ਨਦੀਮ ਕਾਸਮੀ ਦੀਆਂ ਕਹਾਣੀਆਂ
2.ਅਫਜ਼ਲ ਅਹਿਸਨ ਰੰਧਾਵਾ - ਮੁੰਨਾ ਕੋਹ ਲਾਹੌਰ
3.ਅਰਨੈਸਟ ਹਮਿੰਗਵੇ - ਬੁੱਢਾ ਅਤੇ ਸਮੁੰਦਰ
4.ਅਸ਼ਵ ਘੋਸ਼ - ਬੁੱਧ ਚ੍ਰਿਤ
5.ਐਮਰਸਨ ਦੇ ਨਿਬੰਧ
6.ਬਨਗਰਵਾੜੀ - ਮਰਾਠੀ ਨਾਵਲ
7.ਭਰਥਰੀ ਹਰੀ - ਸ਼ਿੰਗਾਰ ਸ਼ੱਤਕ
8.ਭਰਥਰੀ ਹਰੀ - ਨੀਤੀ ਸ਼ੱਤਕ
9.ਭਰਥਰੀ ਹਰੀ - ਵੈਰਾਗ ਸ਼ੱਤਕ
10.ਭੁਪਿੰਦਰ ਸਿੰਘ - ਸਾਇਰਨ ਦੀ ਆਵਾਜ਼
11.ਭਾਈ ਵੀਰ ਸਿੰਘ - ਬਾਬਾ ਨੌਧ ਸਿੰਘ
12.ਭਾਈ ਵੀਰ ਸਿੰਘ - ਬਿਜੈ ਸਿੰਘ
13.ਭਾਈ ਵੀਰ ਸਿੰਘ - ਲਹਿਰ ਹੁਲਾਰੇ
14.ਭਾਈ ਵੀਰ ਸਿੰਘ - ਲਹਿਰਾਂ ਦੇ ਹਾਰ
15.ਭਾਈ ਵੀਰ ਸਿੰਘ - ਮਟਕ ਹੁਲਾਰੇ
16.ਭਾਈ ਵੀਰ ਸਿੰਘ - ਰਾਣਾ ਭੰਬੋਰ
17.ਭਾਈ ਵੀਰ ਸਿੰਘ - ਰਾਣਾ ਸੂਰਤ ਸਿੰਘ
18.ਭਾਈ ਵੀਰ ਸਿੰਘ - ਸਤਵੰਤ ਕੌਰ
19.ਭਾਈ ਵੀਰ ਸਿੰਘ - ਸੁੰਦਰੀ
20.ਭਾਸ ਦੇ ਨਾਟਕ
21.ਬਾਣ ਭੱਟ - ਕਦੰਬਰੀ
22.ਡਾ. ਬਲਬੀਰ ਸਿੰਘ - ਕਲਮ ਦੀ ਕਰਾਮਾਤ
23.ਡਾ. ਬਲਬੀਰ ਸਿੰਘ - ਲੰਮੀ ਨਦਰ
24.ਡਾ. ਬਲਬੀਰ ਸਿੰਘ - ਸ਼ੁੱਧ ਸਰੂਪ
25.ਡਾ. ਜੋਸ਼ੀ (ਅਨੁ.) - ਧਮਪਦ
26.ਗੋਰਕੀ - ਕਹਾਣੀਆਂ
27.ਗੁਲਜ਼ਾਰ - ਰਾਵੀ ਪਾਰ ਤੇ ਹੋਰ ਕਹਾਣੀਆਂ
28.ਗੁਰਬਖਸ਼ ਸਿੰਘ ਪ੍ਰੀਤਲੜੀ - ਇਸ਼ਕ਼ ਜਿੰਨ੍ਹਾਂ ਦੇ ਹੱਡੀਂ ਰਚਿਆ
29.ਗੁਰਬਖਸ਼ ਸਿੰਘ ਪ੍ਰੀਤਲੜੀ - ਮੇਰੀਆਂ ਅਭੁੱਲ ਯਾਦਾਂ
30.ਹਰਭਜਨ ਸਿੰਘ - ਅਧਰੈਣੀ
31.ਹਰਕੀਰਤ ਸਿੰਘ - ਯਾਦਾਂ ਗੰਜੀ ਬਾਰ
32.ਹਰਮਨ ਹੈਸ - ਡੈਮੀਆਨ
33.ਹਰਮਨ ਹੈਸ - ਸਿਧਾਰਥ
34.ਹਰਪਾਲ ਸਿੰਘ ਪੰਨੂ - ਗੋਤਮ ਤੋਂ ਤਾਸਕੀ ਤੱਕ
35.ਇੰਦਰ ਸਿੰਘ ਖਾਮੋਸ਼ - ਕੁਠਾਲੀ ਪਿਆ ਸੋਨਾ
36.ਇੰਦਰ ਸਿੰਘ ਖਾਮੋਸ਼ - ਕਾਫਰ ਮਸੀਹਾ
37.ਇੰਦਰ ਸਿੰਘ ਖਾਮੋਸ਼ - ਸਮੁੰਦਰੀ ਕਬੂਤਰੀ
38.ਕ੍ਰਿਸ਼ਨਾ ਕ੍ਰਿਪਲਾਨੀ - ਟੈਗੋਰ ਦੀ ਜੀਵਨੀ
39.ਮਿਖਾਇਲ ਨਈਮ਼ੀ - ਮੀਰਦਾਦ ਦੀ ਪੁਸਤਕ
40.ਸਿਰਦਾਰ ਕਪੂਰ ਸਿੰਘ - ਬਹੁ ਵਿਸਥਾਰ
41.ਸਿਰਦਾਰ ਕਪੂਰ ਸਿੰਘ - ਪੁਨਦ੍ਰੀਕ
42.ਸਿਰਦਰ ਕਪੂਰ ਸਿੰਘ - ਸਪਤ ਸ੍ਰਿੰਗ
43.ਸਿਰਦਰ ਕਪੂਰ ਸਿੰਘ - ਸਾਚੀ ਸਾਖੀ
44.ਵਿਕਟਰ ਹਿਊਗੋ - ਦੁਖੀਏ
45.ਵਿਕਟਰ ਹਿਊਗੋ - ਮਾਂ
46.ਵਿਕਟਰ ਹਿਊਗੋ - ਪਤਝੜ ਦੇ ਪੰਛੀ, ਅਨੁ. ਨਾਨਕ ਸਿੰਘ
47.ਵਿਸ਼ਵ ਜਯੋਤੀ ਧੀਰ - ਆਖਿਰ ਸਿਕੰਦਰ ਜਿੱਤ ਗਿਆ
48.ਜੋਗਿੰਦਰ ਸਿੰਘ ਕੈਰੋਂ - ਨਾਦ ਬਿੰਦ
49.ਜਸਵੰਤ ਸਿੰਘ ਨੇਕੀ - ਗੀਤ ਮੇਰਾ ਸੋਹਲਾ ਤੇਰਾ
50.ਜਸਵੰਤ ਸਿੰਘ ਨੇਕੀ - ਸਦਾ ਵਿਗਾਸ
51.ਜਾਤਕ ਕਥਾਵਾਂ
52.ਖਲੀਲ ਜਿਬਰਾਨ - ਪੈਗੰਬਰ
53.ਕਰਤਾਰ ਸਿੰਘ ਦੁੱਗਲ - ਕਰਾਮਾਤ
54.ਕਾਲੀਦਾਸ - ਸ਼ਕੁੰਤਲਾ
55.ਕੇ. ਪੋਸਤੋਵਸਕੀ - ਸੁਨਹਿਰਾ ਗੁਲਾਬ
56.ਮਨਮੋਹਨ ਬਾਵਾ - ਅਜਾਤ ਸੁੰਦਰੀ
57.ਮਨਮੋਹਨ ਬਾਵਾ - ਅਫਗਾਨਿਸਤਾਨ ਦੀ ਉਰਸਲਾ
58.ਮਨਮੋਹਨ ਬਾਵਾ - ਯੁੱਧ ਨਾਦ
59.ਮੋਹਨ ਸਿੰਘ - ਸਾਵੇ ਪੱਤਰ
60.ਮੋਪਾਸਾਂ ਦੀਆਂ ਕਹਾਣੀਆ.
61..ਪੰਨਾ ਲਾਲ ਪਟੇਲ - ਜੀਵੀ
62.ਪਰਮਿੰਦਰ ਸੋਢੀ - ਤਾਓਵਾਦ ਦਰਸ਼ਨ
63.ਪਰਮਵੀਰ ਸਿੰਘ - ਸੁਰਤਿ ਦੀ ਲੋਅ
64.ਪਰਮਵੀਰ ਸਿੰਘ - ਅੰਮ੍ਰਿਤ ਵੇਲਾ
65.ਪ੍ਰੋ. ਪੂਰਨ ਸਿੰਘ - ਅਨੀਲਕਾ
66.ਪ੍ਰੋ. ਪੂਰਨ ਸਿੰਘ -ਦਸ ਗੁਰ ਦਰਸ਼ਨ
67.ਪ੍ਰੋ. ਪੂਰਨ ਸਿੰਘ - ਗੱਦ ਕਾਵਿ ਦੀਆਂ ਸੱਤ ਖਾਰੀਆਂ
68.ਪ੍ਰੋ. ਪੂਰਨ ਸਿੰਘ - ਜਿਨਕੇ ਚੋਲੇ ਰਤੜੇ
69.ਪ੍ਰੋ. ਪੂਰਨ ਸਿੰਘ - ਜ਼ਿੰਦਗੀ ਦੇ ਰਾਹਾਂ ਤੇ
70.ਪ੍ਰੋ. ਪੂਰਨ ਸਿੰਘ - ਕੰਨਿਆਂ ਦਾਨ ਤੇ ਹੋਰ ਲੇਖ
71.ਪ੍ਰੋ. ਪੂਰਨ ਸਿੰਘ - ਖੁੱਲੇ ਲੇਖ
72.ਪ੍ਰੋ. ਪੂਰਨ ਸਿੰਘ - ਪੂਰਬੀ ਕਵਿਤਾ ਦੀ ਆਤਮਾ
73.ਪ੍ਰੋ. ਪੂਰਨ ਸਿੰਘ - ਸਵਾਮੀ ਰਾਮ ਤੀਰਥ
74.ਥੋਮਸ ਹਾਰਡੀ - ਜੂਡ
75.ਥੋਮਸ ਹਾਰਡੀ - ਟੈਸ
76.ਥੋਰੋ - ਵਾਲਡਨ
77.ਤੁਰਗਨੇਵ - ਪੂਰਬਲੀ ਸੰਧਿਆ
78.ਤੁਰਗਨੇਵ - ਵਹਿਣ ਬਹਾਰਾਂ ਦੇ
79.ਤੁਰਗਨੇਵ - ਪੱਥਰ
80.ਰਬਿੰਦਰ ਨਾਥ ਟੈਗੋਰ - ਇੱਕੀ ਕਹਾਣੀਆਂ
81.ਰਬਿੰਦਰ ਨਾਥ ਟੈਗੋਰ - ਸੁਨਹਿਰੀ ਨੋਕਾ
82.ਰਬਿੰਦਰ ਨਾਥ ਟੈਗੋਰ - ਗੀਤਾਂਜਲੀ
83.ਰਮਨ ਮਹਾਂਰਿਸ਼ੀ ਜੀਵਨੀ
84.ਰਸੂਲ ਹਮਜਾਤੋਵ - ਮੇਰਾ ਦਾਗਿਸਤਾਨ
85.ਸੂਬਾ ਸਿੰਘ (ਅਨੁ.) - ਸਰਮਦ ਦੀਆਂ ਰੁਬਾਈਆਂ
86.ਸ਼ੇਖ ਸਾਆਦੀ - ਬੋਸਤਾਂ
87.ਸ਼ੇਖ ਸਾਆਦੀ - ਗੁਲਸਿਤਾਂ
88.ਟਾਲਸਟਾਏ - ਕਹਾਣੀਆਂ
89.ਟਾਲਸਟਾਏ - ਕਜ਼ਾਕ
NOTE - ਵਿਦਿਆਰਥੀ ਵਿਸ਼ਵ ਸਾਹਿਤ ਅਤੇ ਦਰਸ਼ਨ ਨਾਲ ਸਾਂਝ ਪਾਉਣ I
ਗੁਰਮਤਿ ਅਤੇ ਸਿਖ ਇਤਿਹਾਸ ਦੇ ਡੂੰਗੇ ਅਧਿਐਨ ਲਈ ਵਿਦਿਆਰਥੀ ਫ਼ਾਰਸੀ ਅਤੇ ਸੰਸਕ੍ਰਿਤ ਭਾਸ਼ਾਵਾਂ ਸਿਖਣ
ਇਸ ਮਕਸਦ ਲਈ ਵਿਦਿਆਰਥੀ ਨਾਦ ਪ੍ਰਗਾਸੁ ਦੀਆਂ ਕਲਾਸਾਂ ਵਿਚ ਸ਼ਾਮਿਲ ਹੋ ਸਕਦੇ ਹਨ I