Chardeya Basant 2023

ਚੜ੍ਹਿਆ ਬਸੰਤ - 2023

10:30 Am - 02:30 PM
ਸੁਆਗਤੀ ਸ਼ਬਦ : ਡਾ. ਸੁਰਿੰਦਰ ਕੌਰ
(ਪ੍ਰਿੰਸੀਪਲ, ਖ਼ਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ)
ਪ੍ਰਧਾਨ : ਡਾ. ਸ.ਪ. ਸਿੰਘ
(ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ)
ਮੱੁਖ-ਮਹਿਮਾਨ : ਗੁਰਭਜਨ ਗਿੱਲ
(ਪ੍ਰਸਿੱਧ ਕਵੀ)
ਵਿਸ਼ੇਸ਼ ਮਹਿਮਾਨ : ਦਰਸ਼ਨ ਬੁੱਟਰ
(ਪ੍ਰਸਿੱਧ ਕਵੀ)
ਨਾਦ ਪ੍ਰਗਾਸ ਸ਼ਬਦ ਸਨਮਾਨ : ਭੁਪਿੰਦਰਪ੍ਰੀਤ
ਪਖ਼ਾਵਜ ਵਾਦਨ : ਪ੍ਰੋ. ਹਰਿਭਜਨ ਸਿੰਘ ਧਾਰੀਵਾਲ, ਲਾਹੌਰ ਬਾਜ ਪੰਜਾਬ ਘਰਾਣਾ
(ਨਾਦ ਮਿਊਜ਼ਿਕ ਇੰਸਟੀਚਿਊਟ)
ਬਸੰਤ ਰਾਗ ਗਾਇਨ : ਡਾ. ਮਲਕੀਤ ਸਿੰਘ ਜੰਡਿਆਲਾ
(ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ)
ਕਵੀ ਵਿਜੇ ਵਿਵੇਕ, ਅਰਤਿੰਦਰ ਸੰਧੂ, ਭੁਪਿੰਦਰਪ੍ਰੀਤ, ਅੰਤਰਨੀਰਵ, ਜਾਵੇਦ ਰਾਹੀ, ਹਾਫ਼ਿਜ਼ ਸਫ਼ਦਰ (ਗੋਜਰੀ), ਕਰਮ ਚੰਦ ਕੇਸਰ (ਬਾਂਗਰੂ), ਕੀਰਤੀ ਠਾਕੁਰ (ਡੋਗਰੀ), ਜਸਦੀਪ ਕੌਰ, ਸੁਰਿੰਦਰ ਸਿੰਘ, ਸੇਵਾ ਸਿੰਘ ਭਾਸ਼ੋ, ਦੇਵਿੰਦਰ ਦਿਲਰੂਪ
ਸਟੇਜ : ਸੰਦੀਪ ਸ਼ਰਮਾ, ਹਰਮਨਗੀਤ ਕੌਰ