Sahit Utsav 2023

Day - 1

ਉਦਘਾਟਨੀ ਸਮਾਰੋਹ

Time: 10.00AM - 11:30AM          Date: 01-02-2023
ਸੁਆਗਤੀ ਸ਼ਬਦ : ਡਾ. ਸੁਰਿੰਦਰ ਕੌਰ
(ਪ੍ਰਿੰਸੀਪਲ, ਖ਼ਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ)
ਪ੍ਰਧਾਨ : ਡਾ. ਜਗਬੀਰ ਸਿੰਘ
(ਚਾਂਸਲਰ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ)
ਮੁੱਖ ਭਾਸ਼ਣ : ਪ੍ਰੋ. ਈਸ਼ਵਰ ਦਿਆਲ ਗੌੜ
(ਮਲਟੀਡਿਸਪਲਨਰੀ ਰੀਸਰਚ ਸੈਂਟਰ, ਪੰਜਾਬ ਯੂਨੀ., ਚੰਡੀਗੜ੍ਹ)
ਧੰਨਵਾਦੀ ਸ਼ਬਦ : ਡਾ. ਰਵਿੰਦਰ ਕੌਰ
(ਮੁਖੀ, ਪੋਸਟ ਗ੍ਰੈਜੁਏਟ, ਪੰਜਾਬੀ ਵਿਭਾਗ, ਖ਼ਾਲਸਾ ਕਾਲਜ ਫਾਰ ਵਿਮਨ, ਅੰਮ੍ਰਿਤਸਰ)
ਸਟੇਜ : ਸੰਦੀਪ ਸ਼ਰਮਾ
(ਖੋਜਾਰਥੀ, ਦਿੱਲੀ ਯੂਨੀਵਰਸਿਟੀ, ਦਿੱਲੀ)

ਸੈਮੀਨਾਰ – ਅਕਾਦਮਿਕ ਖੋਜ: ਸਥਿਤੀ ਅਤੇ ਮੁਲਾਂਕਣ

Time: 12:00 PM - 02.00PM            Date: 01-02-2023
ਪ੍ਰਧਾਨ : ਪ੍ਰੋ. ਰਾਜੇਸ਼ ਸ਼ਰਮਾ
(ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਪ੍ਰਵਕਤਾ : ਪ੍ਰੋ. ਗੁਰਪਾਲ ਸਿੰਘ ਸੰਧੂ
(ਅਕਾਦਮਿਕ ਇੰਚਾਰਜ, ਗੁਰੂ ਨਾਨਕ ਸਿੱਖ ਅਧਿਐਨ ਵਿਭਾਗ, ਪੰਜਾਬ ਯੂਨੀ., ਚੰਡੀਗੜ੍ਹ)
: ਅਮਰਜੀਤ ਸਿੰਘ ਗਰੇਵਾਲ
(ਪ੍ਰਸਿੱਧ ਆਲੋਚਕ)
: ਡਾ. ਜਸਵਿੰਦਰ ਸਿੰਘ
(ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਸਟੇਜ : ਹਰਕਮਲਪ੍ਰੀਤ ਸਿੰਘ
(ਖੋਜਾਰਥੀ, ਦਿੱਲੀ ਯੂਨੀਵਰਸਿਟੀ, ਦਿੱਲੀ)

ਸੈਮੀਨਾਰ – ਪੰਜਾਬੀ ਸੰਗੀਤ: ਸਮਕਾਲੀ ਸਥਿਤੀ

Time: 02:30 PM - 04.00PM            Date: 01-02-2023
ਪ੍ਰਧਾਨ : ਰੱਬੀ ਸ਼ੇਰਗਿੱਲ
(ਪ੍ਰਸਿੱਧ ਗਾਇਕ ਅਤੇ ਆਲੋਚਕ)
ਪ੍ਰਵਕਤਾ : ਤਸਕੀਨ
(ਪ੍ਰਸਿੱਧ ਆਲੋਚਕ)
: ਡਾ. ਅਲੰਕਾਰ ਸਿੰਘ
(ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਸਟੇਜ : ਡਾ. ਕੁਲਵਿੰਦਰ ਸਿੰਘ
(ਸੰਗੀਤ ਵਿਭਾਗ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ)
ਸਹਿਯੋਗ : ਨਾਦ ਮਿਊਜ਼ਿਕ ਇੰਸਟੀਚਿਊਟ
(ਯੂ. ਐੱਸ. ਏ.)

Day - 2

ਸੈਮੀਨਾਰ – ਸਾਹਿਤ ਦੇ ਨਵ-ਰੁਝਾਨ

Time: 10.00AM - 12:00PM          Date: 02-02-2023
ਪ੍ਰਧਾਨ : ਡਾ. ਦੀਪਇੰਦਰਜੀਤ ਕੌਰ ਰੰਧਾਵਾ
(ਖ਼ਾਲਸਾ ਕਾਲਜ, ਪਟਿਆਲਾ)/div>
: ਹਰਕਮਲਪ੍ਰੀਤ ਸਿੰਘ
(ਖੋਜਾਰਥੀ, ਦਿੱਲੀ ਯੂਨੀਵਰਸਿਟੀ, ਦਿੱਲੀ)
: ਕੁਲਵਿੰਦਰ ਸਿੰਘ
(ਦਿੱਲੀ ਯੂਨੀਵਰਸਿਟੀ, ਦਿੱਲੀ)
ਸਟੇਜ : ਇਮਰਤਪਾਲ ਸਿੰਘ
(ਖੋਜਾਰਥੀ, ਦਿੱਲੀ ਯੂਨੀਵਰਸਿਟੀ, ਦਿੱਲੀ)

ਸੈਮੀਨਾਰ – ਪੰਜਾਬੀ ਸਿਨੇਮਾ : ਸਮਕਾਲੀ ਦ੍ਰਿਸ਼ ਅਤੇ ਦਿਸ਼ਾ

Time: 12:15 PM - 02.15PM            Date: 02-02-2023
ਪ੍ਰਧਾਨ : ਡਾ. ਸਤੀਸ਼ ਵਰਮਾ
(ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਪ੍ਰਵਕਤਾ : ਪ੍ਰੋ.ਈਮੈਨੂਅਲ ਸਿੰਘ
(ਖ਼ਾਲਸਾ ਕਾਲਜ, ਅੰਮ੍ਰਿਤਸਰ)
: ਦਲਜੀਤ ਅਮੀਂ
(ਫਿਲਮ ਮੇਕਰ ਅਤੇ ਜਰਨਲਿਸਟ)
ਸਟੇਜ : ਡਾ. ਅੰਕਿਤਾ ਸੇਠੀ

ਵਿਦਿਆਰਥੀ ਸੰਵਾਦ – ਸਿਧਾਂਤ : ਅਧਿਐਨ ਤੇ ਅਧਿਆਪਨ

Time: 12:45 PM - 04.45PM            Date: 02-02-2023
ਸੰਵਾਦ ਸਮੀਖਿਅਕ : ਡਾ. ਸਰਬਜੀਤ ਸਿੰਘ
(ਆਈ.ਕੇ.ਜੇ. ਪੰਜਾਬ ਟੈਕਨੀਕਲ ਯੂਨੀ, ਕਪੂਰਥਲਾ)
: ਡਾ. ਪਰਵੀਨ ਕੁਮਾਰ
(ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
ਸੰਵਾਦ ਪ੍ਰਵਕਤਾ : ਵਰੁਣ ਵਿਗਮਲ
(ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ)
: ਦਲਜੀਤ ਅਮੀਂ
(ਫਿਲਮ ਮੇਕਰ ਅਤੇ ਜਰਨਲਿਸਟ)
: ਹੀਰਾ ਸਿੰਘ
(ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ)
: ਲਖਵੀਰ ਸਿੰਘ
(ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਦਿੱਲੀ)
: ਜੈ ਪ੍ਰੀਤ ਕੌਰ
(ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਸੰਵਾਦ ਸੰਚਾਲਕ : ਜਸਵਿੰਦਰ ਸਿੰਘ
(ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ)